Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਸੋਹਣੀਏ ਦੀ ਗੱਲ 2 by kulveer

SongGPT
ਸੋਹਣੀਏ ਦੀ ਗੱਲ 2 by kulveer - Punjabi Hip Hop,male vocals music cover art

ਸੋਹਣੀਏ ਦੀ ਗੱਲ 2

Punjabi Hip Hop,male vocals

0:003:26
Lyrics
Description
ਅੰਮ੍ਰਿਤਪਾਲ ਸਿੰਘ ਮਹਿਰੋ ਨੇ ਹਲੇ ਸ਼ੁਰੂਆਤ ਕਰੀਆ
ਫਿਰ ਬਾਅਦ ਚ ਤਾਂ ਕੋਈ ਦੱਲਾ ਨੀ ਉ ਛੱਡਣਾ ਸੋਹਣੀਏ ਪਹਿਲਾ ਸਮਝਾਓ ਤੇ
ਪਹਿਲੀ ਵਾਰਨਿੰਗ ਦਿੰਦਾ ਜੇ ਨਾ ਸਮਝਿਆ ਤਾਂ ਫਿਰ ਪਾਰਕਾਂ ਚ ਮਿਲੂ ਤੈਨੂੰ ਉਹੀ ਬੰਦਾ ਮਿਠਿਆ.... ਫਿਰ ਲੱਭ ਦੀ ਪੁਲਿਸ ਉਹ ਸੁਰਾਕ ਜਾਊਗੀ।
ਠੋਕ ਠੋਕ ਕੇ ਤਾ ਛੱਡੂਗਾ ਫਿਰ ਛਾਤੀ ਚ ਤੇਰੇ ਫੈਰ ਸਿੱਧਾ ਵੱਜੂਗਾ।
ਜਿਹੜੇ ਰੀਲਾਂ ਉੱਤੇ ਪਾਉਂਦੇ ਗੰਧ ਮੰਦ ਸੋਹਣੀਏ ਸਮਝ ਗਿਆ ਇੱਕ ਵਾਰ ਫਿਰ ਆਊਂਗਾ
ਭੁੱਲ ਭੁਲੇਖੇ ਭਾਵੇਂ ਉਹ ਬੰਦਾ ਸਿਕਿਉਰਟੀ ਚ ਹੋਵੇ ਲੋਕਾਂ ਨੂੰ ਇਹ ਬੋਲੇ ਵੀ ਅਸੀਂ ਕੋਂਟੈਕਟ ਗੰਦ ਮੰਦ ਰੀਲਾਂ ਐਵੇਂ ਚਲੂਗਾ
ਫਿਰ ਦੇਖੀ ਅੰਮ੍ਰਿਤਪਾਲ ਸਿੰਘ ਮਹਿਰੋ ਉਨਾਂ ਦੇ ਭਟਾਕੇ ਦੇਖੀ ਕਿਵੇਂ ਪਾਊਗਾ
ਸਿਰ ਧੜ ਦੀ ਲਾਉਣੀ ਪਊ ਉਹਨਾਂ ਉੱਤੇ ਜੀ ਚਾਹੇ ਪੰਜਾਬ ਸਾਡੇ ਨਾਲ ਤੁਰੇ ਨਾ ਤੁਰੇ ਪੰਜਾਬ ਦੇ ਵਿੱਚ ਜਿਹੜਾ ਲਿੱਚੜਤਾ ਫੈਲਾਉਂਦਾ ਉਹੀ ਐ
ਉਹਨਾਂ ਨੂੰ ਲਾਸਟ ਵਾਰੀ ਗੱਲ ਸੁਣ ਲੈ ਲੈਣ ਮੇਰੀ ਨੀ।
ਸੋਡੇ ਲਾਜਾਂ ਤੇ ਪੈਸੇ ਸੋਡੇ ਰਿਸ਼ਤੇਦਾਰ ਲਾਉਣਗੇ ਮੰਗ ਮੰਗ ਕੇ ਵਿਆਜਾਂ ਤੇ ਸਾਡਾ ਸਿਰ ਸਾਡੀ ਧੌਣ ਮੈਂ ਵਢਾ ਦੂ ਮਿੱਠਿਆ
ਜੇਹੜੀ ਮੂੰਹੋਂ ਗੱਲ ਕੱਢੀ ਉਹੀ ਪੂਰੀ ਕੀਤੀ ਆ।
ਜਿਵੇਂ ਕਰੋਗੇ ਤੁਹਾਨੂੰ ਉਵੇਂ ਮਿਲੂਗਾ ਧਰਮ ਸੌ ਬਰਾੜ ਥਾਣੇਦਾਰ ਨੇ ਐਵੇਂ ਹੀ ਨਹੀਂ ਕਿਹਾ
ਕੇਸ ਆਦਰਾ ਚੋਂ ਕੱਢ ਲੈਂਦਾ ਬਰਾੜ ਸੌ ਪਾੜ ਪਾੜ ਕੇ
ਬੰਦੇ ਨੂੰ ਕਰਦਾ ਦੋ ਤੋਂ ਬੰਦੇ ਚਾਰ ਸੋਹਣੀਏ ਇਹ ਪੰਜਾਬ ਦਿਆ ਬੰਦੇ ਫਿਰ ਕਿੱਥੋਂ ਦੱਬਦੇ
ਕੁਲਵੀਰ ਪੂਹਲੇ ਵਾਲਾ ਉਹੀ ਲਿਖਦਾ ਜੋ ਹੁੰਦਾ ਸੱਚ ਸੋਹਣੀਏ
ਯੂਆਰ ਅੰਡਰੈਸਟੀਮੇਟ ਪੰਜਾਬ ਨੂੰ ਤੁਸੀਂ ਕਰਦੇ
ਬਸ ਗੱਲ ਇਹੀ ਜੋ ਸੋਫਟ ਕਰਦੇ ਉੰਜ ਤਾ ਸੁਭਾਅ ਥੋੜਾ ਮੇਰਾ ਕੱਬਾ ਸੋਹਣੀਏ ਹੁੰਦੀ
ਪਹਿਚਾਣ ਬਾਪੂ ਦੇ ਨਾਂ ਤੋਂ ਸਾਡੀ ਜਿਹਦਾ ਨਾਮ ਸਰਦਾਰ ਨੈਬ ਸਿੰਘ