Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਸਾਧ ਦੀ ਓਟ 1 by Manmeet

SongGPT
ਸਾਧ ਦੀ ਓਟ 1 by Manmeet - Hip Hop,male vocals music cover art

ਸਾਧ ਦੀ ਓਟ 1

Hip Hop,male vocals

0:003:31
Lyrics
Description
ਇੱਕ ਸ਼ਹੀਦਾ ਨੂੰ ਮੇ ਮਨਾ ਦੂਜੀ ਬਾਬੇ ਨਾਨਕ ਦੀ ਓਟ ਅ ਦਿਕਦੇ ਆ ਰੂਡ ਪਰ ਦਿਲਾ ਵਿਚ ਖੋਟ ਨਾ।
ਜਿਨੇ ਅ ਸਾਧ ਓਨੇ ਤਤੇ ਵੀ ਆ ਚਲਦੇ 6,5 ਫੁੱਟ ਕਦ
ਨਾ ਜਵਾਕ ਜਾਣੀ ਕਲ ਦੇ ,,,,,,,,,,
ਐਂਟੀ ਦਰ ਛਡ ਭਜੇ ਜਦੋਂ fire ਸਿਦੇ ਚਲੇ ਹੀ
ਬੋਹਤੀ ਥਾਵਾਂ ਤੇ ਤਾਂ ਮਸਲੇ ਮੈਂ ਘੂਰ ਨਾਲ ਹੀ ਥਲੇ ਨਿ ।
ਵੈਲੀਆ ਦੇ ਲਾਨੇ ਚੋ ਆ ਵੈਰ ਤਾਂ ਮੈ ਸ਼ੌਂਕ ਨਾਲ ਪੂਰਦਾ ।
ਬਸ ਯਾਰਾ ਨਾ ਪਿਆਰ ਕੋਈ ਮਸਲਾ ਨਿ ਹੂਰ ਦਾ
ਨਾਲ ਯਾਰਾ ਦੀ ਸਪੋਟ ਕੁਝ ਜਿਗਰਾ ਫ਼ੌਲਾਦੀ ਨਿ
ਯਾਰ ਕਈ ਮਹਿਫਲਾ ਦੇ ਸ਼ੌਂਕੀ ਕੁਝ ਅਸਲੇ ਦੇ ਆਦਿ ਨਿ
ਬਸ ਕਾਲੀ ਦਾ ਆ ਵੈਲ ਹੋਰ ਐਬ ਵਾਧੂ ਲਾਇ ਨਿ।
ਹਿਪ ਹੋਪ ਲਿਖ ਮੇ ਅੰਬਰਸਰ ਗਇਆ ਨਿ ।
ਆਪਦਾ ਹੀ ਲਿਖਿਆ ਆ ਕਿਸੇ ਦੀਆ ਤਰਜਾ ਨਹੀਂ ਚਕਿਆ।
ਪਈ 26 ਸੀ ਜਦੋਂ ਵੈਰੀ ਦੀਆਂ ਭਨਿਆ ਸੀ ਵਖਿਆ ।
ਹਲੇ ਰੇਪ ਸਿੱਕੇਆ ਚ ਕੁਝ ਨੂੰ ਹ ਲਖਾ ਚ ਵੀ ਆਊਗਾ ।
ਬਸ ਓ ਰੱਬ ਸੁਖ ਰੱਖੇ ਮੇ ਹਨੇਰੀਆ ਲੀਆਉਗਾ
ਮਾਝੇ ਵਿੱਚ ਜੰਮੇ ਖੂਨ ਰਗਾ ਵਿਚ ਭਖਦਾ online ਵੇਲੀ ਤਾਂ ਮੈ ਜੁੱਤੀ ਥਲੇ ਰੱਖਦਾ ।
ਕੱਲ੍ਹ ਦੇ ਜੰਮਿਆ ਨੇ ਦਸ ਸਾਨੂੰ ਕਿ ਸਿਖੋਣਾ ਆ ਜਿਹਨਾਂ ਪੈਸਾ ਵੇਖ ਬੰਦੇ ਦੇ ਆ ਪੇਰੀ ਹੱਥ ਲੋਣਾ ਆ।
ਮੈ ਵੀ ਬੋਹਤਾ ਨਹੀਓ ਚੰਗਾ ਮੇਵ ਚ ਕਈ ਬ੍ਰਿਆਈਆ ਆ ਜਿਨਾਂ ਭਾਈ ਕਿਹਾ ਓਹਨਾ ਨੂ ਉਂਗਲਾ ਤੇ ਗਿਣਾਇਆ ਆ ।