Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Vipin Bouncer's Anthem 2 by Sucha

SongGPT
Vipin Bouncer's Anthem 2 by Sucha - Hip-Hop/Rap,male vocals music cover art

Vipin Bouncer's Anthem 2

Hip-Hop/Rap,male vocals

0:003:15
Lyrics
Description
warning ਦਿੰਦੇਆਂ ਨੀ ਤੈਨੂੰ ਕੁਝ ਕਹਿੰਦੇ ਨੀ ਗਾਣੇ ਗਾਉਣੇ ਬੰਦ ਕਰਦੇ।
ਇਵੇਂ ਕਿਵੇਂ ਬੰਦ ਕਰ ਦੇਵਾਂ ਸੋਹਣੀਏ ਤੇਰੇ ਉੱਤੇ ਗਾਣੇ ਗਾਉਂਦਾ
ਕੁਝ ਨੀ ਤੈਨੂੰ ਮਾਰਨ ਦੀ ਪਲੈਨਿੰਗ ਕਰਦੇਆਂ
ਇਵੇਂ ਕਿਵੇਂ ਕੋਈ ਮਾਰ ਦੇਵੇਗਾ ਸੋਹਣੀਏ ਤੇਰਾ ਯਾਰ ਵੀ ਅਸਲਾ ਲੈਕੇ ਨਾਲ ਘੁੰਮਦਾ
Yes, some people think of killing me, but where can they kill me? Where can they stand in front of my suitor? Before killing me, they see their own death.
ਇਕ ਬਾਤ ਮਾਨ ਮੇਰੇ ਯਾਰ ਆਸਲੇ ਕਰ ਦੇਗੇ ਧੰਨੇ ਬਰਬਾਦ
ਕਿਸੇ ਗਲਤ ਬੰਦੇ ਦੇ ਹੱਥੀ ਚੜ ਗਿਆ ਤਾਂ ਤੈਨੂੰ ਆਪਣੀ ਜਾਨ ਗਵਾਉਣੀ ਪੈਣੀਆਂ
ਤੂੰ ਫਿਕਰ ਨਾ ਕਰ ਸੋਹਣੀਏ ਮੈਂ ਗਲਤ ਬੰਦੇ ਦੇ ਹੱਥੀ ਨਹੀਂ ਚੜਦਾ
ਲੇਕਿਨ ਜਿਹੜਾ ਮੇਰੇ ਹੱਥੀ ਚੜ ਗਿਆ ਤਾਂ ਮੈਂ ਉਸ ਦਾ ਜਲੂਸ ਕੱਢ ਦੇਣਾ।
ਸਾਡੇ ਵਾਰੇ ਤੂੰ ਨਹੀਂ ਜਾਣਦੀ ਤਾਈ ਤਾਂ ਤੂੰ ਸਾਡੀ ਫਿਕਰ ਕਰਦੀ
ਫਿਕਰ ਕਰਾਂ ਕਿਵੇਂ ਨਾ ਤੇਰੇ ਪਿੱਛੇ ਮੇਰਾ ਹੈ ਹੀ ਕੌਣ vipin bouncer
ਤੇਰੇ ਏਰੀਏ ਕੁੰਮੜਾ ਪਿੰਡ ਵਿੱਚ ਹੋਲੀ ਹੋਲੀ ਕਰਕੇ ਕਾਂਡ ਵੱਧਦੇ ਜਾਂਦੇ ਨੇ।
ਜੇ ਤੈਨੂੰ ਕੁਝ ਹੋਇਆ ਤਾਂ ਮੇਰਾ ਕੀ ਹੋਣਾ।
ਤੂੰ ਫਿਕਰ ਕਿਉਂ ਕਰਦੀ ਏ ਮੇਰੇ ਪਿੱਛੇ ਸਾਰੇ top ਦੇ ਸੂਟਰ ਕੜਦੇ ਨੇ
Yes, I, Vipin Bouncer, remain silent until someone raises a finger at me. Whoever raises a finger, I will tear their hair. I, Vipin Bouncer, am not afraid of death.