Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Sohniye 1 by Gobind

SongGPT
Sohniye 1 by Gobind - Punjabi Pop,both vocals music cover art

Sohniye 1

Punjabi Pop,both vocals

0:002:54
Lyrics
Description
ਨੀ ਕਦੇ ਤਕਾਂ ਬਾਰੀਆਂ ਚੋ ਹੱਸਦੀ ਨੂੰ ਸੋਹਣੀਏ
ਦੇਖਾਂ ਕਦੇ ਚੋਰੀ ਚੋਰੀ ਤੱਕਦੀ ਨੂੰ ਸੋਹਣੀਏ
ਨੀ ਢਾਕ ਉੱਤੇ ਫੁੱਲਾਂ ਆਲੀ ਟੋਕਰੀ ਤੂੰ ਰੱਖਦੀ
ਦੇਖਾਂ ਹੋਲੀ ਹੋਲੀ ਪੱਬ ਚਕਦੀ ਨੂੰ ਸੋਹਣੀਏ
ਚਾਨਣੀ ਕੀ sunshine ਸੱਭ ਅੱਗੇ ਤੂੰ ਏਂ
ਸਾਡੀਆਂ ਬਲੈਸਿੰਗਾਂ ਚ ਰੱਬ ਅੱਗੇ ਤੂੰ ਏਂ
ਜਦੋਂ ਦੀ ਮਿਲੀ ਆ ਅੱਖ ਬਿਲੀ ਨਾਲ ਲਾਲ ਨੀ
ਸਾਡੇ ਲਾਈ ਤਾਂ ਸਿੱਧੀ ਪਰਿਭਾਸ਼ਾ ਜੱਗ ਤੂੰ ਏਂ
ਤੇਰੇ ਪਿੰਡ ਵਲੋਂ ਆਉਂਦੀਆਂ ਹਵਾਵਾਂ ਕੁੜੇ ਠੰਡੀਆਂ
ਬਿਨਾ ਪੀਤੇ ਭੰਗ ਜੀ ਚੜਾਉਂਦੀ ਵਾਂਗੂੰ ਭੰਗੀਆਂ
ਬੱਦਲਾਂ ਚ ਤੇਰੀ ਤਸਵੀਰ ਆਪੇ ਬਣਜੇ
ਨੀ ਚੁੰਨੀ ਤੇਰੀ ਨਾਲਦੀਆਂ ਤਿੱਤਲੀਆਂ ਰੰਗੀਆਂ
ਨੀ ਰੰਗੀਆਂ ਮੈਂ ਤੇਰੀ ਲਈਆਂ ਜੋ ਪੱਗਾਂ ਸੋਹਣੀਏ
ਨੀ date ਉੱਤੇ ਤੇਰੇ ਨਾਲ਼ ਮੈਚ ਹੋਣੀਆਂ
ਕਦੋਂ ਮੇਰੇ ਵੇਹੜੇ ਚ ਰਖੇਂਗੀ ਦੱਸਦੇ
ਨੀ ਅੱਡੀਆਂ ਸੰਧੂਰੀ ਰੰਗ ਤੋਂ ਵੀ ਸੋਹਨੀਆ
ਨੀ ਤੂੰ ਐਸੇ ਆ ਸਮੁੰਦਰ ਦੀ ਛਲ਼ ਗੋਰੀਏ
ਨੀ ਜਿਹਦੇ ਵਿੱਚ ਸੋਹਣੀਆ ਦੀ ਰੂਹ ਤੈਰਦੀ
ਇਕ ਵਾਰੀ ਮੇਰੇ ਨਾਲ਼ ਹੱਥ ਤਾਂ ਮਿਲਾ
ਦਿਖਾਵਾਂ ਸ਼ਾਮ ਢਲਦੀ ਕਿਵੇਂ ਆ ਸ਼ਹਿਰ ਦੀ
ਨੀ ਤੂੰ ਤੋੜਤੇ ਗੁਰੂਰ ਬਰਸਾਤਾਂ ਦੇ ਕੁੜੇ
ਵਾਲ ਲੰਮੇ ਵੈਰੀ ਤੇਰੇ ਰਾਤਾਂ ਦੇ ਕੁੜੇ
ਹਨੇਰਿਆਂ ਚ ਪਤਲੋ ਦੀ ਮੋਟੀ ਅੱਖ ਚਮਕੇ
ਗੁਲਾਬਾਂ ਜਿਹੇ ਕੰਨਾਂ ਵਿੱਚ ਪਾਏ ਝੁਮਕੇ
ਦੇਊ ਕਤਲਾਂ ਦੀ ਲੱਧੜ ਗਵਾਹੀ ਸੋਹਣੀਏ
ਟਾਊਨ ਵਿੱਚ S400 ਤੂੰ ਆਈਂ ਸੋਹਣੀਏ