Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Sleepless Nights 2 by Taranjeet

SongGPT
Sleepless Nights 2 by Taranjeet - pop,both vocals music cover art

Sleepless Nights 2

pop,both vocals

0:003:13
Lyrics
Description
ਸੱਜਣ ਤਾਂ ਸੌ ਜਾਂਦੇ ਰਾਤਾਂ ਨੂੰ, ਪਰ ਮੈਨੂੰ ਤੇ ਹੁਣ ਨੀਂਦ ਨੀ ਔਂਦੀ
ਹਾਲ ਤਾ ਮੇਰਾ ਜਾਣਦੀ ਆ ਔ, ਪਰ ਫੇਰ ਵੀ ਓਹੋ ਕਦੇ ਨੀ ਜਤੋਂਦੀ
ਅੰਦਰੋ ਤਾਂ ਮੈ ਰੋਜ ਹੀ ਰੋਂਦਾ, ਪਰ ਚੰਦਰੀ ਅੱਖ ਮੇਰੀ ਕਦੇ ਨੀ ਰੋਂਦੀ
ਸੱਜਣ ਤਾਂ ਸੌ ਜਾਂਦੇ ਰਾਤਾਂ ਨੂੰ, ਪਰ ਮੈਨੂੰ ਤੇ ਹੁਣ ਨੀਂਦ ਨੀ ਔਂਦੀ
ਪਹਿਲਾ ਸਮਾਜ ਜਾਂਦੀ ਸੀ ਗੱਲ ਨੂੰ, ਪਰ ਹੁਣ ਗੱਲ ਮੇਰੀ ਕੋਈ ਸਮਾਜ ਨੀ ਔਂਦੀ,
ਪੁੱਛ ਲਵਾਂ ਤੇ ਉਸਤੋ ਕੁਛ ਮੈ, ਫੇਰ ਆਖ ਦੀ ਆ ਕੇ ਹੁਣ ਬਹਿਸ ਨੀ ਹੁੰਦੀ
ਸੱਜਣ ਤਾਂ ਸੌ ਜਾਂਦੇ ਰਾਤਾਂ ਨੂੰ, ਪਰ ਮੈਨੂੰ ਤੇ ਹੁਣ ਨੀਂਦ ਨੀ ਔਂਦੀ
ਫੇਰ ਆਖੇ ਗੀ ਕੇ ਮੈ ਲਾਇਕ ਨੀ ਤੇਰੇ,ਪਰ ਮੈਨੂੰ ਤੇ ਹੋਰ ਕੋਈ ਪਸੰਦ ਹੀ ਨੀ ਔਂਦੀ
ਪਰ ਓਂਹੁ ਨਿੱਕੀ ਜੀ ਗੱਲ ਸਮਜ ਹੀ ਨੂੰ ਔਂਦੀ, ਰਾਤ ਨੂੰ ਜਦ ਗੱਲ ਕਰਨ ਦੀ ਸੋਚ, ਫੇਰ ਆਖੇ ਗ਼ੀ ਕੇ ਮੈ ਸੋਣਾ ਏ, ਸੱਜਣ ਤਾਂ ਸੌ ਜਾਂਦੇ ਰਾਤਾਂ ਨੂੰ ਪਰ ਮੈਨੂੰ ਤੇ ਹੁਣ ਨੀਂਦ ਨੀ ਔਂਦੀ