Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Ride with the Crew 2 by memeflix

SongGPT
Ride with the Crew 2 by memeflix - Hip-Hop,both vocals music cover art

Ride with the Crew 2

Hip-Hop,both vocals

0:002:59
Lyrics
Description
ਸਾਇਲੈਂਟ ਲਿਖਾਂ ਗੱਡੀ ਵਿੱਚ ਬੈਕੇ ਗੀਤ ਨੀ
ਕਲਮ ਦਾ ਜੋਰ ਚੱਲੇ ਕਲਮ ਉਤੇ ਬੀਟ ਨੀ
ਨੱਚਦੀ ਐ ਘੋੜੀ ਗੱਡੀ ਧੁੱਪਾਂ ਵਿਚ ਹੀਟ ਨੀ
ਯਾਰਾਂ ਨਾਲ ਵੰਡ ਕੇ ਤੇ ਵੈਰੀ ਨਾਲ ਮੀਟ ਨੀ
ਯਾਰਾਂ ਨਾਲ ਗੱਡੀ ਵਿੱਚ ਬੈਠੇ ਸਦਾ ਫੱਬਦੇ
ਨਾਰਾਂ ਦੇ ਲਈ ਕਦੇ ਰੱਖਾਂ ਖਾਲੀ ਸੀਟ ਨੀ
ਰੋੜਾਂ ਉਤੇ ਗੱਡੀ ਚੱਲੇ ਹਰ ਵਾਰੀ ਲੋ ਨੀ
ਜਿਨ੍ਹਾਂ ਵੀ ਉਡਾਇਆ ਅਸੀਂ ਕੀਤਾ ਕਦੇ ਸੋ਼ ਨੀ
ਕਾਮਿਆਬੀ ਸੋ਼ਰ ਪਾਵੇ ਫੇਸ ਤੇ ਗਲੋ ਨੀ
ਟੇਡੀ ਜੀ ਪੱਗਾਂ ਆਲੇ ਕਰਦੇ ਗਰੋ ਨੀ
ਯਾਰਾਂ ਨਾਲ ਮੈਫਲ ਤੇ ਵੈਰੀ ਨਾਲ ਵੋਰ ਨੀ
ਹਿੱਕਾਂ ਪਾੜ ਦੇਣ ਬਿਲੋ ਸਿੱਧੂ ਦੇ ਓ ਗੀਤ ਨੀ
ਯਾਰਾਂ ਨਾਲ ਗੱਡੀ ਵਿੱਚ ਬੈਠੇ ਸਦਾ ਫੱਬਦੇ
ਨਾਰਾਂ ਦੇ ਲਈ ਕਦੇ ਰੱਖਾਂ ਖਾਲੀ ਸੀਟ ਨੀ
ਲੋਕਾਂ ਦਾ ਤਾਂ ਛੱਡ ਇਥੇ ਆਪਣੇ ਹੀ ਥੱਕ ਗਏ ਸੀ
ਮਿਹਨਤ ਤੋਂ ਇਲਾਵਾ ਹੋਰ ਪੱਲੇ ਸਾਡੇ ਕੱਖ ਨੀ ਸੀ
ਕੁਝ ਨੀ ਕਰੁਗਾ ਕਾਕਾ ਇਹੀ ਤੁਸੀਂ ਸ਼ੱਕ ਚ ਸੀ
ਮਿਹਨਤ ਤੇ ਜ਼ੋਰ ਲਾਇਆ ਦੁਨੀਆ ਹੀ ਹੱਥ ਚ ਸੀ
ਜਿੰਦਗੀ ਚੋ ਕਿਸੇ ਨੂੰ ਕਿੱਤਾ ਕਦੇ ਚੀਟ ਨੀ
ਪੈਸਾ ਹੀ ਕਮਾਉਣਾ ਇਹੇ ਮਿਤਰਾਂ ਦੀ ਨੀਤ ਨੀ
ਯਾਰਾਂ ਨਾਲ ਗੱਡੀ ਵਿੱਚ ਬੈਠੇ ਸਦਾ ਫੱਬਦੇ
ਨਾਰਾਂ ਦੇ ਲਈ ਕਦੇ ਰੱਖਾਂ ਖਾਲੀ ਸੀਟ ਨੀ
ਚਰਚੇ ਤੇ ਪਰਚੇ ਆ ਟੀਸੀ ਉੱਤੇ ਚਲਦੇ
ਜਿਥੇ ਵੀ ਬੈਂਦੇ ਯਾਰ ਥਾਂ ਓਹੀ ਮੱਲਦੇ
ਯਾਰ ਨੀਂ ਨਵੇਂ ਬਿੱਲੋ ਸਾਰੇ ਓਹੀ ਕੱਲ ਦੇ
ਰੱਬ ਨੂੰ ਛੱਡ ਅੱਜ ਬਾਬਿਆਂ ਨੂੰ ਮੰਨਦੇ
ਮਿਹਨਤ ਤੋਂ ਜ਼ਿਆਦਾ ਇਨ੍ਹਾਂ ਟੂਣਿਆਂ ਤੇ ਯਕੀਨ ਨੀਂ
ਨਸ਼ਿਆਂ ਤੇ ਲਾਉਣਾ ਇਹੇ ਮਿਤਰਾਂ ਦੀ ਨੀਤ ਨੀਂ