Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Kehre Janma Da Fusion 2 by Darshan

SongGPT
Kehre Janma Da Fusion 2 by Darshan - Punjabi Pop / Electronic,both vocals music cover art

Kehre Janma Da Fusion 2

Punjabi Pop / Electronic,both vocals

0:002:59
Lyrics
Description
(verse)
ਰਿਸ਼ਤੇ ਖਾਸ ਨਹੀਂ ਸੀ ਤੇਰੇ ਨਾ
ਜਾਂਦੀ ਜਾਂਦੀ ਤੂੰ ਜਤਾ ਗਈ ਏ
ਮੇਰਾ ਭੋਲਾ ਭਾਲਾ ਚੇਹਰਾ ਨੀ
ਹਜੇ ਯਾਦ ਜਾ ਕੂੜੇ ਭੁੱਲਾ ਗਈ ਏ
(chorus)
ਕਿਹੜੇ ਜਨਮਾ ਦਾ ਤੂੰ ਬੈਰ ਕੱਢ ਲੈਂ ਗਿਆ
ਜਾਂਦਾ ਜਾਂਦਾ ਸੱਜਣਾ ਤੂੰ ਜਾਣ ਕੱਡ ਲੈਂ ਗਿਆ
(verse)
ਕੱਠੇ ਹੋਏ ਨਾ ਬੇ ਸੱਜਣਾ ਤੂੰ ਪਾ ਲੇ ਬਿਸ਼ੋੜੇ ਨੀ
ਬੇੜੀ ਲੱਗੀ ਨਾ ਕਿਨਾਰੇ ਵਿੱਚ ਪਾਏ ਸੀ ਤੂੰ ਰੋੜੇ ਨੀ
(chorus)
ਅਸੀ ਹਾਰ ਥੱਕ ਬੈਗੇ
ਦਿੱਲ ਤਰਸਦਾ ਹੀ ਰਹਿ ਗਿਆ
(bridge)
ਇੱਕੋ ਦਿੱਲ ਹੁੰਦਾ ਸੱਜਣਾ ਜੋਂ ਮੰਨੇ ਗੈਰ ਅਪਣਾ
ਅਪਣਾ ਨਾ ਚੰਗਾ ਹੋਵੇ ਗੈਰ ਨੂੰ ਕੀ ਚੱਟਣਾ
(chorus)
ਜਾਂਦਾ ਜਾਂਦਾ ਸੱਜਣਾ ਤੂੰ ਜਾਣ ਕੱਡ ਲੈਂ ਗਿਆ
ਕਿਹੜੇ ਜਨਮਾ ਦਾ ਤੂੰ ਬੈਰ ਕੱਢ ਲੈਂ ਗਿਆ