Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Dreams of Heartbreak 2 by JaSwAlA

SongGPT
Dreams of Heartbreak 2 by JaSwAlA - Pop-Rock music cover art

Dreams of Heartbreak 2

Pop-Rock

0:003:05
Lyrics
Description
(verse)
ਕਰ ਉਮੀਦਾਂ ਤੈਨੂੰ ਮੈਂ ਟੋਹਦਾ ਸੀ
ਜਦ ਪਾ ਲਿਆ ਖੋਣ ਤੋਂ ਰੋਂਦਾ ਸੀ
ਹੱਥ ਫੜਿਆ ਤੇਰਾ ਇੰਝ ਕੇ ਕਦੀ ਛੁੱਟੇ ਨਾਂ
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ
(chorus)
ਕਸੂਰ ਹਾਲਾਤਾਂ ਦਾ ਜਾ ਆਪਣਾ ਏ
ਬਣ ਰਹਿ ਗਈ ਤੂੰ ਹੁਣ ਇਕ ਸਪਨਾ ਏ
ਤੂੰ ਲੁੱਟਿਆ ਮੈਨੂੰ ਇੱਦਾ ਕੇ ਕਦੀ ਚੋਰ ਵੀ ਘਰ ਲੁੱਟੇ ਨਾਂ
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ
(verse)
ਕਮੀਆਂ ਹੀ ਬਸ ਟੋਲਦੇ ਰਹਿ ਗਏ ਨੀ
ਨੀਤੀਜਾ ਦੇਖਲਾ ਵੱਖ ਹੋ ਕੇ ਬਹਿ ਗਏ ਨੀ
ਦੁੱਖ ਬਹੁਤ ਹੁੰਦਾ ਸੱਜਣ ਕਿਸੇ ਦਾ ਰੁੱਸੇ ਨਾ
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ...ਜਸਵਾਲ