Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

Dil Da Khed 1 by Sukhwinder

SongGPT
Dil Da Khed 1 by Sukhwinder - Punjabi,male vocals music cover art

Dil Da Khed 1

Punjabi,male vocals

0:003:36
Lyrics
Description
ਬੜਾ ਭਰੋਸਾ ਕੀਤਾ ਸੀ ਅੱਖਾਂ ਬੰਦ ਕਰਕੇ ਤੇਰੇ ਤੇ
ਹੁਣ ਅੱਖਾਂ ਬੰਦ ਹੋਣ ਤੱਕ ਮੈਂ ਭਰੋਸਾ ਨਹੀਂ ਕਰਦਾ
ਤੇਰੇ ਤੇ ਮਰਕੇ ਹੁਣ ਤੱਕ ਵੀ ਮੈਂ ਮਰਦਾ ਰਹਿੰਦਾ ਹਾਂ
ਹੁਣ ਤੇਰੇ ਬਾਝੋਂ ਕਿਸੇ ਹੋਰ ਤੇ ਭੁੱਲ ਕੇ ਨਹੀਂ ਮਰਦਾ
ਜੋ ਦਿਲ ਵਿੱਚ ਹੈ ਹੁਣ ਮੇਰੇ ਉਹ ਨਫਰਤ ਹੈ ਕੱਲੀ
ਜਿੰਨਾ ਪਿਆਰ ਸੀ ਕੋਲ ਮੇਰੇ ਉਹ ਤੈਨੂੰ ਵੰਡ ਦਿੱਤਾ
ਤੂੰ ਦਿਲ ਚ ਵਸਾ ਕੇ ਗੈਰਾਂ ਨੂੰ ਮੈਂਨੂੰ ਦਿਲ ਚੋਂ ਕੱਢਿਆ ਸੀ
ਦਿੱਲ ਤੇਰੇ ਚੋਂ ਨਿਕਲ ਕੇ ਮੈਂ ਜੀਣਾ ਛੱਡ ਦਿੱਤਾ
ਪਹਿਲਾਂ ਲਿਖਦਾ ਹੁੰਦਾ ਸੀ ਗੀਤਾਂ ਦੇ ਵਿੱਚ ਕਿੱਸੇ ਪਿਆਰਾ ਦੇ
ਹੁਣ ਤੇਰੀ ਚਲਾਕੀ ਨੂੰ ਲਿਖ ਲਿਖ ਕੇ ਗੀਤ ਬਣਾਉਂਦਾ ਮੈਂ
ਮੇਰੇ ਨਾਮ ਦੇ ਪਿੱਛੇ ਅੱਜ ਵੀ ਟ੍ਰਿਪਲ ਥਰੀ ਸੇਵਨ ਲੱਗਿਆ ਹੈ
ਤੈਨੂੰ ਪਤਾ ਇਨ੍ਹਾਂ ਅੰਕਾਂ ਰਾਹੀ ਤੇਰਾ ਨਾਮ ਜਿਹਾ ਪਾਉਂਦਾ ਮੈਂ
ਤੇਰੀਆਂ ਫੋਟੋਆਂ ਸਾਂਭੀ ਬੈਠੇ ਮੇਰੇ ਪਰਸ ਤੇ ਗੈਲਰੀ ਨੀ
ਪਰ ਸਵੇਰੇ ਸ਼ਾਮ ਮੈਂ ਉਹਨਾਂ ਨੂੰ ਹੁਣ ਵੇਖਣਾ ਛੱਡ ਦਿੱਤਾ
ਤੂੰ ਦਿਲ ਚ ਵਸਾ ਕੇ ਗੈਰਾਂ ਨੂੰ ਮੈਂਨੂੰ ਦਿਲ ਚੋਂ ਕੱਢਿਆ ਸੀ
ਦਿੱਲ ਤੇਰੇ ਚੋਂ ਨਿਕਲ ਕੇ ਮੈਂ ਜੀਣਾ ਛੱਡ ਦਿੱਤਾ
ਜਦੋਂ ਨਵੇਂ ਯਾਰ ਦੀਆਂ ਗੱਲਾਂ ਤੈਨੂੰ ਮਿੱਠੀਆਂ ਲੱਗੀਆ ਨੇ
ਮੇਰੀਆਂ ਗੱਲਾਂ ਉਦੋਂ ਹੀ ਤੇਰੇ ਲਈ ਜਹਿਰੀ ਹੋ ਗਈਆਂ
ਤੂੰ ਗਿਰਗਿਟ ਵਾਂਗੂ ਰੰਗ ਬਦਲ ਲਏ ਰਾਤੋ ਰਾਤ ਕੁੜੇ
ਮੈਂ ਰਿਹਾ ਪੇਂਡੂ ਦਾ ਪੇਂਡੂ ਤੇ ਤੂੰ ਸਹਿਰੀ ਹੋ ਗਈ ਆ
ਹੁਣ ਜਿਵੇਂ ਕਰੇ ਬਦਨਾਮ ਤੂੰ ਮੈਂਨੂੰ ਸਾਰੇਆ ਮੁਹਰੇ ਨੀ
ਤੈਨੂੰ ਚੇਤੇ ਆਵਾਂਗਾ ਓਵੇਂ ਹੀ ਜਦ ਉਹਨੇ ਭੰਡ ਦਿੱਤਾ
ਤੂੰ ਦਿਲ ਚ ਵਸਾ ਕੇ ਗੈਰਾਂ ਨੂੰ ਮੈਂਨੂੰ ਦਿਲ ਚੋਂ ਕੱਢਿਆ ਸੀ
ਦਿੱਲ ਤੇਰੇ ਚੋਂ ਨਿਕਲ ਕੇ ਮੈਂ ਜੀਣਾ ਛੱਡ ਦਿੱਤਾ
ਵਾਰ ਵਾਰ ਤੇਰੇ ਸਾਹਮਣੇ ਆਉਣਾ ਮੇਰਾ ਨਾਂ ਤੇ ਚਿਹਰਾ ਨੀ
ਪਰ ਤੇਰੇ ਕੋਲੋਂ ਚਿਹਰਾ ਤੇਰਾ ਦਿਖਾਇਆ ਨਹੀਂ ਜਾਣਾ
ਤੇਰੇ ਘ