Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਸਾਧ ਦੀ ਓਟ 2 by Manmeet

SongGPT
ਸਾਧ ਦੀ ਓਟ 2 by Manmeet - Hip Hop,male vocals music cover art

ਸਾਧ ਦੀ ਓਟ 2

Hip Hop,male vocals

0:002:49
Lyrics
Description
ਇੱਕ ਸ਼ਹੀਦਾ ਨੂੰ ਮੇ ਮਨਾ ਦੂਜੀ ਬਾਬੇ ਨਾਨਕ ਦੀ ਓਟ ਅ ਦਿਕਦੇ ਆ ਰੂਡ ਪਰ ਦਿਲਾ ਵਿਚ ਖੋਟ ਨਾ।
ਜਿਨੇ ਅ ਸਾਧ ਓਨੇ ਤਤੇ ਵੀ ਆ ਚਲਦੇ 6,5 ਫੁੱਟ ਕਦ
ਨਾ ਜਵਾਕ ਜਾਣੀ ਕਲ ਦੇ ,,,,,,,,,,
ਐਂਟੀ ਦਰ ਛਡ ਭਜੇ ਜਦੋਂ fire ਸਿਦੇ ਚਲੇ ਹੀ
ਬੋਹਤੀ ਥਾਵਾਂ ਤੇ ਤਾਂ ਮਸਲੇ ਮੈਂ ਘੂਰ ਨਾਲ ਹੀ ਥਲੇ ਨਿ ਵੈਲੀਆ ਦੇ ਲਾਨੇ ਚੋ ਆ ਵੈਰ ਤਾਂ ਮੈ ਸ਼ੌਂਕ ਨਾਲ ਪੂਰਦਾ
ਬਸ ਯਾਰਾ ਨਾ ਪਿਆਰ ਕੋਈ ਮਸਲਾ ਨਿ ਹੂਰ ਦਾ
ਨਾਲ ਯਾਰਾ ਦੀ ਸਪੋਟ ਕੁਝ ਜਿਗਰਾ ਫ਼ੌਲਾਦੀ ਨਿ
ਯਾਰ ਕਈ ਮਹਿਫਲਾ ਦੇ ਸ਼ੌਂਕੀ ਕੁਝ ਅਸਲੇ ਦੇ ਆਦਿ ਨਿ
ਬਸ ਕਾਲੀ ਦਾ ਆ ਵੈਲ ਹੋਰ ਐਬ ਵਾਧੂ ਲਾਇ ਨਿ। ਹਿਪ ਹੋਪ ਲਿਖ ਮੇ ਅੰਬਰਸਰ ਗਇਆ ਨਿ
ਆਪਦਾ ਹੀ ਲਿਖਿਆ ਆ ਕਿਸੇ ਦੀਆ ਤਰਜਾ ਨਹੀਂ ਚਕਿਆ। ਪਈ 26 ਸੀ ਜਦੋਂ ਵੈਰੀ ਦੀਆਂ ਭਨਿਆ ਸੀ ਵਖਿਆ
ਹਲੇ ਰੇਪ ਸਿੱਕੇਆ ਚ ਕੁਝ ਨੂੰ ਹ ਲਖਾ ਚ ਵੀ ਆਊਗਾ ਬਸ ਓ ਰੱਬ ਸੁਖ ਰੱਖੇ ਮੇ ਹਨੇਰੀਆ ਲੀਆਉਗਾ ਮਾਝੇ ਵਿੱਚ ਜੰਮੇ ਖੂਨ ਰਗਾ ਵਿਚ ਭਖਦਾ online ਵੇਲੀ ਤਾਂ ਮੈ ਜੁੱਤੀ ਥਲੇ ਰੱਖਦਾ
ਕੱਲ੍ਹ ਦੇ ਜੰਮਿਆ ਨੇ ਦਸ ਸਾਨੂੰ ਕਿ ਸਿਖੋਣਾ ਆ ਜਿਹਨਾਂ ਪੈਸਾ ਵੇਖ ਬੰਦੇ ਦੇ ਆ ਪੇਰੀ ਹੱਥ ਲੋਣਾ ਆ
ਮੈ ਵੀ ਬੋਹਤਾ ਨਹੀਓ ਚੰਗਾ ਮੇਵ ਚ ਕਈ ਬ੍ਰਿਆਈਆ ਆ ਜਿਨਾਂ ਭਾਈ ਕਿਹਾ ਓਹਨਾ ਨੂ ਉਂਗਲਾ ਤੇ ਗਿਣਾਇਆ ਆ .