Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਸਪਨਾ ਦੇ ਦਿਲ 1 by JaSwAlA

SongGPT
ਸਪਨਾ ਦੇ ਦਿਲ 1 by JaSwAlA - Punjabi Ballad music cover art

ਸਪਨਾ ਦੇ ਦਿਲ 1

Punjabi Ballad

0:002:53
Lyrics
Description
ਕਰ ਉਮੀਦਾਂ ਤੈਨੂੰ ਮੈਂ ਟੋਹਦਾ ਸੀ
ਜਦ ਪਾ ਲਿਆ ਖੋਣ ਤੋਂ ਰੋਂਦਾ ਸੀ
ਹੱਥ ਫੜਿਆ ਤੇਰਾ ਇੰਝ ਕੇ ਕਦੀ ਛੁੱਟੇ ਨਾਂ
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ
ਕਸੂਰ ਹਾਲਾਤਾਂ ਦਾ ਜਾ ਆਪਣਾ ਏ
ਬਣ ਰਹਿ ਗਈ ਤੂੰ ਹੁਣ ਇਕ ਸਪਨਾ ਏ
ਤੂੰ ਲੁੱਟਿਆ ਮੈਨੂੰ ਇੱਦਾ ਕੇ ਕਦੀ ਚੋਰ ਵੀ ਘਰ ਲੁੱਟੇ nā
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ
ਕਮੀਆਂ ਹੀ ਬਸ ਟੋਲਦੇ ਰਹਿ ਗਏ ਨੀ
ਨੀਤੀਜਾ ਦੇਖਲਾ ਵੱਖ ਹੋ ਕੇ ਬਹਿ ਗਏ ਨੀ
ਦੁੱਖ ਬਹੁਤ ਹੁੰਦਾ ਸੱਜਣ ਕਿਸੇ ਦਾ ਰੁੱਸੇ ਨਾ
ਪਰ ਇੱਦਾ ਕਦੀ ਹੋ ਸਕਦਾ ਕੇ ਦਿਲ ਟੁੱਟੇ ਨਾਂ...ਜਸਵਾਲ