Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਕਲਾਕਾਰ ਦੀ ਗੱਲਬਾਤ 1 by Kulveer

SongGPT
ਕਲਾਕਾਰ ਦੀ ਗੱਲਬਾਤ 1 by Kulveer - Punjabi Hip-Hop & R&B,male vocals music cover art

ਕਲਾਕਾਰ ਦੀ ਗੱਲਬਾਤ 1

Punjabi Hip-Hop & R&B,male vocals

0:003:06
Lyrics
Description
ਓਨਾ ਉਤੋਂ ਆਪਣਾ ਮੈਂ ਚੰਗਾ ਟਾਈਮ ਵਾਰਦੂ ਜੋ ਖੜੇ ਆ ਜੀ ਮੇਰੇ ਨਾਲ ਕੰਧਾਂ ਬਣ ਸੋਹਣੀਏ..ਲਿਖਦਾ ਮੈਂ ਜਾਊ ਜੇ ਹਰਿਆਂ ਨੀ ਮੈਂ.. ਪਹੁੰਚਣਾ ਉੱਤੋਂ ਉਹਨਾਂ ਸਾਰਿਆਂ ਦੀ ਮੈਂ.ਅੱਖਾਂ ਵਿੱਚ ਸੁਪਨੇ ਤੇ ਦਿਲਾਂ ਵਿੱਚ ਅੱਗ ਐ... ਵਿਰੋਧ ਵਿੱਚ ਖੜੇ ਸਾਡੇ ਸਪੋਰਟ ਵਿੱਚ ਰੱਬ ਐ l... ਜਮਾਨੇ ਦੀਆਂ ਨਜ਼ਰਾਂ ਚ ਥੋੜਾ ਜਿਹਾ ਫਕ ਏ..ਜਿੱਥੇ ਮਰਜੇ ਜਮੀਰ ਸਾਲਾ ਮੇਰੇ ਲਈ ਬੰਦਾ ਉਹ ਕੱਖ ਹੈ.. ਪਿਆਰ ਤੇ ਸਿਆਸਤ ਤਾਂ ਉਹੀ ਜਿੱਤਦਾ ਜਿਹੜਾ ਬੋਲਦਾ ਏ ਝੂਠ ਕੰਮ ਸਾਡਾ ਬਾਹਰ ਏ. ਰੁਤਬਾ ਇਹ ਐਡਾ.. ਕਿਸੇ ਮੂਹਰੇ ਸਿਰ ਨੀ ਝੁਕਦਾ.... ਕੀਤੀ ਆਂ ਮਿਹਨਤ ਐਵੇਂ ਫੁਕਰੀ ਨਹੀਂ ਰੋੜਦਾ... ਚੰਗੀਆਂ ਚ ਲੱਭੇ ਨਾਲੇ ਬੁਰਾ ਸਾਨੂੰ ਬੋਲਦਾ... ਦਿਲ ਵਿੱਚ ਰੱਖਿਆ ਪਿਆਰ ਸਭ ਲਈ ਤਾਹੀਓ ਸੜੇ ਪਿਆ ਲੋਕ ਇਥੇ ਪਰੇ ਤੋਂ ਪਰੇ.. ਅਣਖੀ ਆ ਖੂਨ ਉੱਤੋਂ ਪੂਰੀ ਗੱਲਬਾਤ ਹ ਸਾਦਾ ਜਿਹਾ ਸੁਭਾਅ ਸਾਡਾ ਇਹੀ ਕਲਾਕਾਰ ਐ. ਓਹ ਵੈਰੀ ਕਾਹਦਾ ਜੋ ਸਾਡੇ ਉੱਤੇ ਵਾਰ ਨਾ ਕਰੇ... ਯਾਰ ਹੀ ਕਾਹਦਾ ਜੋ ਸਾਡੇ ਨਾਲ ਨਾ ਖੜੇ..ਬਸ ਅੰਤ ਵਾਲੀ ਜ਼ਿੰਦਗੀ ਤੇ ਇਹੀ ਬਰਬਾਦੀ ਆ.. ਲੋਕਾਂ ਦੀ ਪਰਵਾਹ ਨਾ ਕਰੀ.. ਰਨ ਪਿੱਛੇ ਭਾਵੇਂ ਅਸੀਂ ਪਿੱਛੇ ਰਹਿ ਜਾਈਏ ਪਰ ਜਿੰਦਗੀ ਦੇ ਪਿੱਛੇ ਅਸੀਂ ਕਦੇ ਨਾ ਰਹੇ. ਲੋਕਾ ਵਾਂਗੂ ਕਿਸੇ ਦੀ ਪਿੱਛੇ ਨਹੀਂ ਰਹੇ ਜੇਲਾਂ ਵਿੱਚ ਰਹਿੰਦੇ ਭਾਵੇਂ ਮੇਰੇ ਯਾਰ ਵੀ ਰਹੇ... ਕਈ ਚੰਗਾ ਕਰ ਗਏ. ਨਾਲੇ ਵਿੱਚੋਂ ਕਈ ਮਾੜਾ ਕਰੀ ਜਾਂਦੇ ਆ. ਕਿਤੇ ਪਿੱਠ ਪਿੱਛੇ ਉਹਨਾਂ ਦੀ ਬਰਾਈ ਨਹੀਂ ਕਰੀ. ਡੋਂਟ ਫੋਰਗੇਟ ਸੋਣੀਏ ਮੈਂ ਉਹਨਾਂ ਨੂੰ ਜਵਾਬ ਦਊਗਾ... ਹਾਲੇ ਭੱਜਿਆ ਨੀ ਮੈਦਾਨ ਵਿੱਚ ਕੁਲਵੀਰ ਕੱਲਾ ਖੜੂਗਾ.. ਜਿਹੜੇ ਯਾਰ ਮੇਰੇ ਪਿੱਛੇ ਉਨਾਂ ਉਹਨਾਂ ਦੇ ਡੱਬਾਂ ਵਿੱਚ ਬਰੇਟਾ ਐਮ9 ਲੱਗੇ ਹੋਏ ਆ. ਜਿਹੜੇ ਮੇਰੇ ਮੂਹਰੇ ਅੜੇ ਬੰਦੇ ਉਹ ਚੱਕੇ ਹੋਏ ਆ.. ਫਿਰ ਲੱਭੇ ਨਾ ਸਰਾਕ ਪੁਲਿਸ ਦਿਨ ਰਾਤ ਲੱਗੀ ਪਈ ਆ.