Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

ਇੱਕ ਜੋੜੀ ਨਾਲ ਸਾਲਾਂ ਦੀ ਕਹਾਣੀ 1 by Charnjit

SongGPT
ਇੱਕ ਜੋੜੀ ਨਾਲ ਸਾਲਾਂ ਦੀ ਕਹਾਣੀ 1 by Charnjit - Punjabi Motivational,Male Vocals music cover art

ਇੱਕ ਜੋੜੀ ਨਾਲ ਸਾਲਾਂ ਦੀ ਕਹਾਣੀ 1

Punjabi Motivational,Male Vocals

0:002:29
Lyrics
Description
(Verse 1)
ਮੁਕੱਦਰਾਂ ਨਾਲ ਲੜੇ ਅਸੀਂ ਲੋਕਾਂ ਨਾਲ ਲੜੇ ਨ੍ਹੀ,
ਸੱਚ ਨਾਲ ਖੜੇ ਕਦੇ ਝੂਠਿਆਂ ਨਾਲ ਖੜੇ ਨ੍ਹੀ,
ਅਰਛਾਂ ਤੇ ਆਕੇ ਕਦੇ ਭੁੱਲੇ ਨ੍ਹੀ ਜ਼ਮੀਨ,
ਲਾਕੇ ਨੋਟਾਂ ਦੇ ਸਰਾਂਨੇ ਭਾਵੇਂ ਸੋਨੇਆਂ ਕੁੜੇ...
(Pre-Chorus)
ਇੱਕ ਜੋੜੀ ਨਾਲ ਸਾਲ ਸਾਲ ਕੱਢ ਦਿੰਦੇ ਸੀ,
ਅੱਜ ਨਿੱਤ ਚੈੰਜ ਕਰ ਕਰ ਪਾਉਣੇਆ ਕੁੜੇ ×2
(Verse 2)
ਬਾਪੂ ਨੇ ਵੀ ਦਸ ਸਾਲ ਕੱਢੀ ਏ ਗਰੀਬੀ,
ਸਾਥ ਦਿੱਤਾ ਨਹੀਂ ਉਹ ਪਰ ਨਾਲ ਸੀਗੇ ਸੀ ਕਰੀਬੀ
ਪਾ ਕੁੜਤੇ ਪਜਾਮੇ ਮੁੱਛ ਖੜੀ ਰੱਖਦਾ,
ਏਰੀਏ ਪੂਰੀ ਧੱਕ ਪਾਉਣੇ ਆ ਕੁੜੇ.....
(Pre-Chorus)
ਇੱਕ ਜੋੜੀ ਨਾਲ ਸਾਲ ਸਾਲ ਕੱਢ ਦਿੰਦੇ ਸੀ,
ਅੱਜ ਨਿੱਤ ਚੈੰਜ ਕਰ ਕਰ ਪਾਉਣੇਆ ਕੁੜੇ ×2
(Bridge)
ਕੀਤੀ ਮਿਹਨਤ ਏ ਬੜੀ ਕਦੇ ਤੁੱਕੇ ਨਹੀਂ ਲਾਏ,
ਅੱਜ ਵਾਲੇ ਕੰਮ ਕਦੇ ਕੱਲ ਤੇ ਨੀ ਪਾਏ,
ਭੂਲੀ ਨਾਂ ਉਕਾਤ ਚੰਨੀ ਥਾਂਦੇ ਵਾਲਿਆ
ਤੇਨੂੰ ਚਾਉਣ ਵਾਲੇ ਪਿੱਛੇ ਤੇਰੇ ਆਉਂਦੇ ਆ ਤੁਰੇ....
(Pre-Chorus)
ਇੱਕ ਜੋੜੀ ਨਾਲ ਸਾਲ ਸਾਲ ਕੱਢ ਦਿੰਦੇ ਸੀ,
ਅੱਜ ਨਿੱਤ ਚੈੰਜ ਕਰ ਕਰ ਪਾਉਣੇਆ ਕੁੜੇ ×2
(Outro)
ਮੁਕੱਦਰਾਂ ਨਾਲ ਜੰਗ ਜਿੱਤੀ ਅਸੀਂ,
ਸੱਚ ਦੇ ਸਪਨੇ ਸਾਡੇ ਸਿੰਘਾਸਨ ਤੇ ਸੱਜੇ,
ਨਾ ਕਦੇ ਝੂਠ ਨਾ ਕਦੇ ਹਾਰ,
ਇਕ ਜੋੜੀ ਨਾਲ ਸਾਲਾਂ ਦੀ ਕਹਾਣੀ ਮੇਰੀ ਸ਼ਾਨ!