Create New Playlist

Add a cover pic of your own choice

(Optional)

Name

AI Cover Generator

4 credits

Not enough credits (0/4).

Logout

Are you sure you want to Logout?

Close

मेरे सोहणे नासरिया 2 by Chandi

SongGPT
मेरे सोहणे नासरिया 2 by Chandi - romantic music cover art

मेरे सोहणे नासरिया 2

romantic

0:003:28
Lyrics
Description
मेरे सोहणे नासरिया,
मैनू वी सोहਣਾ बना दे -2
जेहड़ा रंग पसंद है तैनू,
ओसे विच बदला दे -4
मेरे सोहणे नासरिया...
अग, ਪਾਣੀ ਤेरा ਹुक्म ਨੇ ਮਨਦੇ,
ਸੂਰਜ ਚਨ सितਾਰੇ -2
ਫੁਲ ਫਲ पौੰਦੇ ਮੌਸਮ ਵੀ,
ਜੋ ਆਉਂਦੇ ਜਾਂਦੇ ਸਾਰੇ -2
ਓਹ ਆਖਾ ਮਨਦੇ ਨੇ ਤੇਰਾ,
ਮੈਨੂ ਵੀ ਆਦਤ ਪਾ ਦੇ -2
ਜੇਹੜਾ ਰੰਗ ਪਸੰਦ ਹੈ ਤੈਨੂੰ...
ਮੇਰੇ ਵਿਚ ਹੁਣ ਮੇਰੀ ਕੋਈ,
ਗੱਲ ਨ ਬਾਕੀ ਹੋਵੇ -2
ਤੇਰੀਆਂ ਗੱਲਾਂ ਹੋਣ,
ਮੇਰੀ, ਗੱਲ ਨ ਬਾਕੀ ਹੋਵੇ -2
ਇਸਤਿਮਾਲ ਕਰ ਲੈ ਮੇਰਾ,
ਮੈਨੂ ਮਿੱਟੀ ਵਿੱਚੋਂ ਉਠਾ ਦੇ -2
ਜੇਹੜਾ ਰੰਗ ਪਸੰਦ ਹੈ ਤੈਨੂ...